1 ਸਾਲ ਚ 82 ਕੰਪਨੀਆਂ ਦੇ IPO ਨਾਲ ਸ਼ੇਅਰ ਬਾਜ਼ਾਰ ਦੀ ਵਧੀ ਰੌਣਕ

ਇਹ ਸਾਲ ਆਈਪੀਓ ਲਈ ਬਲਾਕਬਸਟਰ ਸਾਬਤ ਹੋਇਆ ਹੈ। ਇਸ ਵਿਚ ਹੁਣ ਤੱਕ 82 ਕੰਪਨੀਆਂ ਨੇ 1.08 ਟ੍ਰਿਲੀਅਨ ਰੁਪਏ ਦੀ ਪ੍ਰਭਾਵਸ਼ਾਲੀ ਰਕਮ ਇਕੱਠੀ ਕੀਤੀ ਹੈ। ਇਹ ਅੰਕੜਾ ਵਧਣ ਦੀ ਸੰਭਾਵਨਾ ਹੈ ਕਿਉਂਕਿ ਸਾਲ ਖਤਮ ਹੋਣ ਤੋਂ ਪਹਿਲਾਂ ਕਈ ਸ਼ੁਰੂਆਤੀ ਜਨਤਕ ਪੇਸ਼ਕਸ਼ਾਂ (ਆਈਪੀਓ) ਇਸ਼ੂ ਲਈ ਖੁੱਲ੍ਹੀਆਂ ਹਨ।

ਪ੍ਰਮੁੱਖ ਕੰਪਨੀਆਂ ਦੇ ਆਈ.ਪੀ.ਓ.

ਦੱਖਣੀ ਕੋਰੀਆ ਦੀ ਆਟੋਮੇਕਰ ਹੁੰਡਈ ਮੋਟਰਜ਼ ਨੇ 27,000 ਕਰੋੜ ਰੁਪਏ ਦੇ IPO ਦੇ ਨਾਲ ਭਾਰਤੀ ਬਾਜ਼ਾਰ ਵਿੱਚ ਇੱਕ ਇਤਿਹਾਸਕ ਪ੍ਰਵੇਸ਼ ਕੀਤਾ। ਜੋ ਕਿ ਇਸ ਰੂਟ ਰਾਹੀਂ ਇਕੱਠੀ ਕੀਤੀ ਹੁਣ ਤੱਕ ਦੀ ਸਭ ਤੋਂ ਵੱਡੀ ਰਕਮ ਹੈ।

Leave a Reply

Your email address will not be published. Required fields are marked *